ਕਸ਼ਮੀਰ ਦੀ ‘ਪੈਡ ਵੂਮੈਨ’ ਅਖਵਾਉਣ ਵਾਲੀ ਇਰਫ਼ਾਨਾ ਜ਼ਰਗਰ ਦੀ ਕਹਾਣੀ

ਵੀਡੀਓ ਕੈਪਸ਼ਨ, ਕਸ਼ਮੀਰ ਦੀ ‘ਪੈਡ ਵੂਮੈਨ’ ਅਖਵਾਉਣ ਵਾਲੀ ਇਰਫ਼ਾਨਾ ਜ਼ਰਗਰ ਦੀ ਕਹਾਣੀ
ਪ੍ਰਕਾਸ਼ਿਤ

ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਵਿੱਚ ਰਹਿਣ ਵਾਲੀ ਇਰਫ਼ਾਨਾ ਸੈਨੇਟਰੀ ਪੈਡ ਬਣਾਉਂਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੀ ਕਿ ਜਿਸ ਤਰ੍ਹਾਂ ਦੇ ਹਾਲਾਤ ’ਚੋਂ ਉਹ ਨਿਕਲੇ ਹਨ ਕੋਈ ਹੋਰ ਵੀ ਨਿਕਲੇ।

ਵੀਡੀਓ: ਖ਼ਦੀਜਾ ਆਰਿਫ ਅਤੇ ਸ਼ਫ਼ਾਤ ਹੁਸੈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)