ਕਿਸਾਨ ਅੰਦੋਲਨ: ‘ਆਪਣੇ ਬਜ਼ੁਰਗ ਲੋਕ ਬੈਠੇ ਨੇ ਅਸੀਂ ਤਾਂ ਫਿਰ ਗਰਮ ਖ਼ੂਨ ਹਾਂ’ - ਨੂਰ ਚਹਿਲ
ਪ੍ਰਕਾਸ਼ਿਤ
ਯੂਟਿਊਬਰ ਨੂਰ ਚਹਿਲ ਨੇ ਕਿਸਾਨ ਸੰਘਰਸ਼ ਦੌਰਾਨ ਦਿੱਲੀ ਦੇ ਬਾਰਡਰ ’ਤੇ ਬਿਤਾਏ ਆਪਣੇ ਪਲਾਂ ਦਾ ਤਜ਼ਰਬਾ ਬੀਬੀਸੀ ਨਾਲ ਸਾਂਝਾ ਕੀਤਾ।
ਨੂਰ ਨੇ ਸੰਘਰਸ਼ ਵਿੱਚ ਬੱਚਿਆਂ ਨੂੰ ਪੜ੍ਹਾਇਆ ਅਤੇ ਹੋਰ ਵੀ ਕਈ ਕੰਮ ਕੀਤੇ।
ਰਿਪੋਰਟ: ਨਵਦੀਪ ਕੌਰ ਗਰੇਵਾਲ
ਐਡਿਟ: ਰਾਜਨ ਪਪਨੇਜਾ