ਕਿਸਾਨਾਂ ਨਾਲ ਮੀਟਿੰਗ ਖ਼ਤਮ ਹੋਣ ਮਗਰੋਂ ਖੇਤੀਬਾੜੀ ਬਾਹਰ ਆ ਕੇ ਕੀ ਬੋਲੇ

ਵੀਡੀਓ ਕੈਪਸ਼ਨ, ਕਿਸਾਨਾਂ ਨਾਲ ਮੀਟਿੰਗ ਖ਼ਤਮ ਹੋਣ ਮਗਰੋਂ ਖੇਤੀਬਾੜੀ ਬਾਹਰ ਆ ਕੇ ਕੀ ਬੋਲੇ
ਪ੍ਰਕਾਸ਼ਿਤ

ਕੇਂਦਰ ਅਤੇ ਕਿਸਾਨਾਂ ਦੀ ਮੀਟਿੰਗ ਇਸ ਬੇਸਿੱਟਾ ਰਹੀ ਹੈ। ਅਗਲੀ ਬੈਠਕ ਖ਼ਤਮ ਹੁਣ 8 ਜਨਵਰੀ ਨੂੰ ਹੋਵੇਗੀ। ਬੈਠਕ ਖ਼ਤਮ ਹੋਣ ਤੋਂ ਬਾਅਦ ਖੇਤੀਬਾੜੀ ਮੰਤਰੀ ਬਾਹਰ ਨਿਕਲ ਕੇ ਕੀ ਬੋਲੇ।

ਵੀਡੀਓ- ANI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)