ਕਿਸਾਨ ਅੰਦੋਲਨ: ਦਿੱਲੀ 'ਚ ਭਾਰੀ ਮੀਂਹ ਕਾਰਨ ਬਾਰਡਰਾਂ 'ਤੇ ਡਟੇ ਕਿਸਾਨ ਇੰਝ ਹੋ ਰਹੇ ਪ੍ਰੇਸ਼ਾਨ

ਵੀਡੀਓ ਕੈਪਸ਼ਨ, Farmers Protest: ਦਿੱਲੀ 'ਚ ਭਾਰੀ ਮੀਂਹ ਕਾਰਨ ਬਾਰਡਰਾਂ 'ਤੇ ਡਟੇ ਕਿਸਾਨ ਇੰਝ ਹੋ ਰਹੇ ਪ੍ਰੇਸ਼ਾਨ
ਪ੍ਰਕਾਸ਼ਿਤ

ਤੜਕੇ ਦਿੱਲੀ ਅਤੇ ਐਨਸੀਆਰ ਵਿੱਚ ਮੀਂਹ ਪੈਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ। ਦਿੱਲੀ ਤੇ ਯੂਪੀ ਦੇ ਬਾਰਡਰਾਂ ’ਤੇ ਡਟੇ ਕਿਸਾਨ ਮੀਂਹ ਪੈਣ ਕਾਰਨ ਦਿੱਕਤਾਂ ਝੱਲ ਰਹੇ ਹਨ। ਪਰ ਅਜਿਹੇ ’ਚ ਵੀ ਕਿਸਾਨ ਆਪਣੇ ਸੰਘਰਸ਼ ਕਾਰਨ ਮਜ਼ਬੂਤੀ ਨਾਲ ਡਟੇ ਹੋਏ ਹਨ।

ਵੀਡੀਓ- ਏਐਨਆਈ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)