ਕੋਵਿਡ-19 ਵੈਕਸੀਨ ਲਈ ਡਰਾਈ ਰਨ ਦੀ ਪੂਰੇ ਦੇਸ 'ਚ ਸ਼ੁਰੂਆਤ, ਤੁਹਾਨੂੰ ਟੀਕਾ ਲਗਵਾਉਣ ਲਈ ਇਹ ਕਰਨਾ ਪਏਗਾ

ਵੀਡੀਓ ਕੈਪਸ਼ਨ, ਕੋਵਿਡ-19 ਵੈਕਸੀਨ ਲਈ ਡਰਾਈ ਰਨ ਦੀ ਪੂਰੇ ਦੇਸ 'ਚ ਸ਼ੁਰੂਆਤ, ਤੁਹਾਨੂੰ ਟੀਕਾ ਲਗਵਾਉਣ ਲਈ ਇਹ ਕਰਨਾ ਪਏਗਾ
ਪ੍ਰਕਾਸ਼ਿਤ

ਪੂਰੇ ਭਾਰਤ ਵਿਚ ਕੋਵਿਡ ਵੈਕਸੀਨ ਦਾ ਡਰਾਈ ਰਨ ਹੋ ਰਿਹਾ ਹੈ। 119 ਜ਼ਿਲ੍ਹਿਆ ਤੇ 260 ਥਾਵਾਂ ਤੇ ਇਹ ਕੀਤਾ ਜਾ ਰਿਹਾ ਹੈ।

ਹਰ ਸੂਬੇ ਦੀ ਰਾਜਧਾਨੀ ਵਿੱਚ ਘੱਟੋ-ਘੱਟ ਤਿੰਨ ਥਾਵਾਂ ਤੇ ਡਰਾਈ ਰਨ ਕੀਤਾ ਜਾ ਰਿਹਾ ਹੈ।

ਕੋਰੋਨਾ ਵੈਕਸੀਨ ਲਈ ਕਿਵੇਂ ਕੀਤਾ ਜਾਵੇਗਾ ਰਜਿਸਟਰੇਸ਼ਨ?

ਰਿਪੋਰਟ- ਇੰਦਰਜੀਤ ਕੌਰ / ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)