ਰਣਵੀਰ ਬਰਾੜ: ਗਲਤੀ ਖਾਣੇ ਦੀ ਨਹੀਂ, ਸਾਨੂੰ ਇਹ ਨਹੀਂ ਪਤਾ ਅਸੀਂ ਕਿੰਨਾ ਖਾਣਾ ਹੈ

ਵੀਡੀਓ ਕੈਪਸ਼ਨ, ਰਣਵੀਬਰ ਬਰਾੜ- ਗਲਤੀ ਖਾਣੇ ਦੀ ਨਹੀਂ, ਸਾਨੂੰ ਇਹ ਨਹੀਂ ਪਤਾ ਅਸੀਂ ਕਿੰਨਾ ਖਾਣਾ ਹੈ
ਪ੍ਰਕਾਸ਼ਿਤ

ਰਣਵੀਰ ਬਰਾੜ ਮਸ਼ਹੂਰ ਸ਼ੈਫ਼ ਹਨ। ਉਹ ਕਈ ਟੀਵੀ ਸ਼ੋਅ ਹੋਸਟ ਕਰ ਚੁੱਕੇ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ ਉੱਤੇ ਲੱਖਾਂ ਫੋਲੋਅਰਜ਼ ਹਨ।

ਰਣਵੀਰ ਬਰਾੜ ਨੇ ਦੱਸਿਆ ਕਿ ਕਿਵੇਂ ਉਹ ਨਵੀਆਂ ਚੀਜ਼ਾਂ ਸਿੱਖਦੇ ਹਨ, "ਸ਼ੁਰੂ ਤੋਂ ਹੀ ਮੈਂ ਲੋਕਾਂ ਤੋਂ ਸਿੱਖਦਾ ਸੀ। ਮੈਂ ਕਿਤਾਬ ਪੜ੍ਹਣ ਦੀ ਥਾਂ ਕੋਈ ਫਿਲਮ ਦੇਖ ਕੇ ਸਿੱਖਣਾ ਸ਼ੁਰੂ ਕਰਦਾ ਹਾਂ।"

"ਗਲਤੀ ਖਾਣੇ ਦੀ ਨਹੀਂ, ਸਾਨੂੰ ਇਹ ਨਹੀਂ ਪਤਾ ਅਸੀਂ ਕਿੰਨਾ ਖਾਣਾ ਹੈ।"

ਰਿਪੋਰਟ- ਤਨੀਸ਼ਾ ਚੌਹਾਨ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)