ਕਿਸਾਨ ਅੰਦੋਲਨ ’ਚ ਭਗਤ ਸਿੰਘ ਦੀ ਛਾਪ ਕੁਝ ਇਸ ਤਰ੍ਹਾਂ ਦਿਸ ਰਹੀ ਹੈ

ਵੀਡੀਓ ਕੈਪਸ਼ਨ, ਕਿਸਾਨ ਅੰਦਲੋਨ ’ਚ ਭਗਤ ਸਿੰਘ ਦੀ ਛਾਪ ਕੁਝ ਇਸ ਤਰ੍ਹਾਂ ਦਿਸ ਰਹੀ ਹੈ
ਪ੍ਰਕਾਸ਼ਿਤ

ਕਿਸਾਨ ਅੰਦੋਲਨ ਨੂੰ ਨੌਜਵਾਨ ਭਗਤ ਸਿੰਘ ਦੀ ਸੋਚ ਨਾਲ ਕਿਵੇਂ ਜੋੜ ਰਹੇ ਹਨ। ਸਿੰਘੂ ਬਾਰਡਰ ’ਤੇ ਕਈ ਥਾਵਾਂ ’ਤੇ ਕਿਸਾਨ ਅੰਦੋਲਨ ਦੌਰਾਨ ਭਗਤ ਸਿੰਘ ਦੀਆਂ ਤਸਵੀਰਾਂ ਤੇ ਪੋਸਟਰ ਦਿਖਾਈ ਦੇ ਰਹੇ ਹਨ।

ਰਿਪੋਰਟ- ਦਲੀਪ ਸਿੰਘ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)