ਕਿਸਾਨ ਅੰਦੋਲਨ: 'ਟਰੈਕਟਰ ਤਾਂ ਕਿਸਾਨ ਦਾ ਪੁੱਤ ਹੈ, ਮੁਸੀਬਤ ਵੇਲੇ ਤਾਂ ਕਿਸਾਨ ਨਾਲ ਖੜ੍ਹਨਾ ਹੀ ਹੈ'

ਵੀਡੀਓ ਕੈਪਸ਼ਨ, ਸਿੰਘੂ ਬਾਰਡਰ: 'ਟਰੈਕਟਰ ਸਾਡੀ ਆਨ, ਬਾਨ ਤੇ ਸ਼ਾਨ ਹਨ'
ਪ੍ਰਕਾਸ਼ਿਤ

ਸਿੰਘੂ ਬਾਰਡਰ ‘ਤੇ ਭਾਂਤ-ਭਾਂਤ ਦੇ ਟਰੈਕਟਰਾਂ ਦਾ ਜਮਾਵੜਾ ਦੇਖਣ ਨੂੰ ਮਿਲ ਰਿਹਾ ਹੈ।

ਕਿਸਾਨ ਤੇ ਟਰੈਕਟਰ ਦੇ ਰਿਸ਼ਤੇ ਬਾਰੇ ਕੀ ਕਹਿੰਦੇ ਹਨ ਕਿਸਾਨ?

ਰਿਪੋਰਟ- ਦਲੀਪ ਸਿੰਘ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)