ਪੰਜਾਬ 'ਚ ਭਾਜਪਾ ਦੇ ਵਿਰੋਧ ਦੌਰਾਨ ਇੰਝ ਚੱਲੀਆਂ ਡਾਂਗਾਂ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਦੇ ਸਮਾਗਮਾਂ ਨੂੰ ਪੰਜਾਬ ਵਿੱਚ ਕਈ ਥਾਈਂ ਨਿਸ਼ਾਨਾ ਬਣਾਇਆ ਗਿਆ। ਸਾਬਕਾ ਪੀਐੱਮ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਕਈ ਥਾਈਂ ਪ੍ਰੋਗਰਾਮ ਰੱਖੇ ਗਏ ਸਨ।
ਬਠਿੰਡਾ ’ਚ ਪ੍ਰਦਰਸ਼ਨਕਾਰੀ ਭਾਜਪਾ ਵਰਕਰਾਂ ਨਾਲ ਭਿੜੇ। ਜਲੰਧਰ ’ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਵੱਲ ਵਧ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ ਹੋਈ।
(ਵੀਡੀਓ- ਪ੍ਰਦੀਪ ਪੰਡਿਤ, ANI, ਐਡਿਟ- ਰਾਜਨ ਪਪਨੇਜਾ)