ਪੁਲਿਸ ਬੈਰੀਕੇਡਿੰਗ ਤੋੜ ਕੇ ਕਿਸਾਨ ਅੱਗੇ ਵਧੇ
ਪ੍ਰਕਾਸ਼ਿਤ
ਯੂਪੀ-ਉੱਤਰਾਖੰਡ ਬਾਰਡਰ ’ਤੇ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜੇ। ਬਾਜ਼ਪੁਰ ਵਿੱਚ ਦਿੱਲੀ ਵੱਲ ਜਾਂਦੇ ਕਿਸਾਨਾਂ ਨੂੰ ਪੁਲਿਸ ਰੋਕ ਰਹੀ ਸੀ।
ਪ੍ਰਦਰਸ਼ਨਕਾਰੀਆਂ ਨੇ ਟਰੈਕਟਰ ਬੈਰੀਕੇਡ ਉੱਤੇ ਚੜ੍ਹਾਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਵੀ ਮੌਜੂਦ ਸਨ।