ਹਰਿਆਣਾ ਦੇ ਸਾਰੇ ਟੋਲ ਪਲਾਜ਼ਾ ਪਰਚੀ ਮੁਕਤ ਕਰਾ ਕੇ ਕੀ ਬੋਲੇ ਕਿਸਾਨ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਗਠਨਾਂ ਦੀ ਅਪੀਲ 'ਤੇ ਹਰਿਆਣਾ ਦੇ ਸਾਰੇ ਟੋਲ ਪਲਾਜ਼ਾ ਤਿੰਨ ਦਿਨਾਂ ਲਈ ਪਰਚੀ ਮੁਕਤ ਕਰਵਾਏ ਗਏ। ਸਿਰਸਾ ਅਤੇ ਰੋਹਤਕ ਤੋਂ ਰਿਪੋਰਟ।
(ਰਿਪੋਰਟ- ਪ੍ਰਭੂ ਦਿਆਲ, ਸਤ ਸਿੰਘ, ਐਡਿਟ- ਰਾਜਨ ਪਪਨੇਜਾ)