ਪੰਜਾਬ ਦੇ ਕਿਸਾਨਾਂ ਲਈ ਹਰਿਆਣਾ ਦੇ ਲੋਕ ਕਿਵੇਂ ਕਰ ਰਹੇ ਦੁੱਧ ਤੇ ਲੱਸੀ ਦੀ ਸੇਵਾ
ਪ੍ਰਕਾਸ਼ਿਤ
ਹਰਿਆਣਾ ਦੇ ਲੋਕ ਟਿਕਰੀ ਬਾਰਡਰ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦੁੱਧ ਤੇ ਲੱਸੀ ਇਕੱਠੀ ਕਰਕੇ ਵੰਡਦੇ ਹਨ।
ਇਸੇ ਦੁੱਧ ਨਾਲ ਪੰਜਾਬ ਦੇ ਕਿਸਾਨ ਚਾਹ ਬਣਾਉਂਦੇ ਹਨ।
ਹਰਿਆਣਾ ਦੇ ਲੋਕ ਦੁੱਧ ਤੇ ਲੱਸੀ ਤੋਂ ਇਲਾਵਾ ਸਬਜ਼ੀਆਂ ਤੇ ਹੋਰ ਸਮਾਨ ਦੀ ਸੇਵਾ ਵੀ ਕਰ ਰਹੇ ਹਨ।
ਰਿਪੋਰਟ - ਸਤ ਸਿੰਘ, ਐਡਿਟ- ਰਾਜਨ ਪਪਨੇਜਾ