ਕਿਸਾਨ ਜਥੇਬੰਦੀਆਂ ਨੇ ਅਗਲੀ ਰਣਨੀਤੀ ਬਾਰੇ ਕੀਤੇ ਇਹ 4 ਐਲਾਨ

ਵੀਡੀਓ ਕੈਪਸ਼ਨ, ਕਿਸਾਨ ਜਥੇਬੰਦੀਆਂ ਨੇ ਅਗਲੀ ਰਣਨੀਤੀ ਬਾਰੇ ਕੀਤੇ ਇਹ 4 ਐਲਾਨ
ਪ੍ਰਕਾਸ਼ਿਤ

ਕਿਸਾਨ ਅੰਦੋਲਨ ਦੇ 25ਵੇਂ ਦਿਨ ਕਿਸਾਨ ਜਥੇਬੰਦੀਆਂ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ।

ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਇਸ ਸਬੰਧੀ ਚਾਰ ਐਲਾਨਾਂ ਬਾਰੇ ਦੱਸਿਆ। ਹਰ ਧਰਨੇ ਵਾਲੀ ਥਾਂ 'ਤੇ 11 ਕਿਸਾਨ ਲੜੀਵਾਰ ਭੁੱਖ-ਹੜਤਾਲ 'ਤੇ ਬੈਠਣਗੇ।

ਇਸ ਤੋਂ ਇਲਾਵਾ ਹੋਰ ਕੀ ਐਲਾਨ ਕੀਤੇ, ਇਸ ਵੀਡੀਓ ਵਿੱਚ ਦੇਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)