ਕਿਸਾਨ ਅੰਦੋਲਨ: ਅਰਥਸ਼ਾਸਤਰੀ ਘੁੰਮਣ ਨੇ ਦੱਸੇ ਅਰਥਸ਼ਾਸਤਰੀਆਂ ਦੇ ਖੇਤੀ ਕਾਨੂੰਨਾਂ ਬਾਰੇ ਖ਼ਦਸ਼ੇ

ਵੀਡੀਓ ਕੈਪਸ਼ਨ, ਅਰਥਸ਼ਾਸਤਰੀ ਘੁੰਮਣ ਨੇ ਦੱਸਿਆ ਖੇਤੀ ਮੰਤਰੀ ਨੂੰ ਉਨ੍ਹਾਂ ਜੋ ਲਿਖਿਆ
ਪ੍ਰਕਾਸ਼ਿਤ

ਭਾਰਤ ਦੇ 10 ਅਰਥਸ਼ਾਸਤਰੀਆਂ ਨੇ ਖੇਤੀ ਕਾਨੂੰਨਾਂ ਬਾਬਤ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਚਿੱਠੀ ਲਿਖੀ ਹੈ। ਇਨ੍ਹਾਂ ਅਰਥਸ਼ਾਸਤਰੀਆਂ ਵਿਚੋਂ ਇੱਕ ਨਾਂ ਰਣਜੀਤ ਸਿੰਘ ਘੁੰਮਣ ਦਾ ਵੀ ਹੈ। ਅਰਥਸ਼ਾਸਤਰੀ ਘੁੰਮਣ ਨੇ ਦੱਸਿਆ ਖੇਤੀ ਮੰਤਰੀ ਨੂੰ ਉਨ੍ਹਾਂ ਨੇ ਜੋ ਲਿਖਿਆ ਹੈ।

(ਰਿਪੋਰਟ - ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)