ਕਿਸਾਨ ਅੰਦੋਲਨ: ਦਿੱਲੀ ਬਾਰਡਰ ’ਤੇ ਡਟੇ ਕਿਸਾਨਾਂ ਲਈ ਖਾਣ ਪੀਣ ਤੇ ਦਵਾਈਆਂ ਦਾ ਪੂਰਾ ਇੰਤਜ਼ਾਮ

ਵੀਡੀਓ ਕੈਪਸ਼ਨ, ਦਿੱਲੀ ਬਾਰਡਰ ’ਤੇ ਡਟੇ ਕਿਸਾਨਾਂ ਲਈ ਖਾਣ ਪੀਣ ਤੇ ਦਵਾਈਆਂ ਦਾ ਪੂਰਾ ਇੰਤਜ਼ਾਮ
ਪ੍ਰਕਾਸ਼ਿਤ

ਦਿੱਲੀ ਬਾਰਡਰ ’ਤੇ ਡਟੇ ਕਿਸਾਨਾਂ ਲਈ ਖਾਣ ਪੀਣ ਤੇ ਦਵਾਈਆਂ ਦਾ ਪੂਰਾ ਇੰਤਜ਼ਾਮ ਹੈ

ਕਈ ਸੰਗਠਨ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕਰ ਰਹੇ ਹਨ, ਰੋਜ਼ਾਨਾ ਕਿਸਾਨਾਂ ਲਈ ਲੰਗਰ ਦੀ ਵਿਵਸਥਾ ਕੀਤੀ ਜਾਂਦੀ ਹੈ।

ਇਹ ਗਾਜ਼ੀਪੁਰ ਬਾਰਡਰ ਹੈ, ਸਿੰਘੂ ਤੇ ਟਿਕਰੀ ਬਾਰਡਰ ’ਤੇ ਵੀ ਇਸੇ ਤਰ੍ਹਾਂ ਦੇ ਇਤਜ਼ਾਮ ਹਨ।

ਮੋਬਾਇਲ ਚਾਰਜਿੰਗ ਅਤੇ ਦਵਾਈਆਂ ਵੀ ਉਪਲਬਧ ਹਨ।

ਰਿਪੋਰਟ-ਬੁਸ਼ਰਾ ਸ਼ੇਖ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)