ਕਿਸਾਨ ਅੰਦੋਲਨ ਲਈ ਦਿੱਲੀ ਪੈਦਲ ਹੀ ਤੁਰੇ 'ਜਵਾਨ' ਨੂੰ ਸੁਣੋ
ਪ੍ਰਕਾਸ਼ਿਤ
ਲੁਧਿਆਣਾ ਦੇ ਪਿੰਡ ਚਕਰ ਦੇ 60 ਸਾਲਾ ਜੋਗਿੰਦਰ ਸਿੰਘ ਦਿੱਲੀ ਲਈ ਪੈਦਲ ਤੁਰੇ ਹਨ। ਉਹ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪੈਦਲ ਜਾਂਦਿਆਂ ਬਰਨਾਲਾ ਤੋਂ ਗੁਜ਼ਰੇ।
ਦਿੱਲੀ ਦੇ ਨਾਲ ਲਗਦੇ ਸੂਬਿਆਂ ਦੀਆਂ ਸਰਹੱਦਾਂ ’ਤੇ ਕਿਸਾਨ ਧਰਨਾ ਦੇ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੋ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਹੈ।
ਰਿਪੋਰਟ-ਸੁਖਚਰਨ ਪ੍ਰੀਤ, ਐਡਿਟ- ਸਦਫ਼ ਖ਼ਾਨ