ਕਿਸਾਨ ਅੰਦੋਲਨ: ਕਿਸਾਨਾਂ ਦੇ ਧਰਨੇ ’ਚ ਹੁਣ ਜਿਮ ਦੀ ਸਹੂਲਤ ਵੀ ਹੈ

ਵੀਡੀਓ ਕੈਪਸ਼ਨ, ਕਿਸਾਨਾਂ ਦੇ ਧਰਨੇ ’ਚ ਹੁਣ GYM ਦੀ ਸਹੂਲਤ ਵੀ ਹੈ
ਪ੍ਰਕਾਸ਼ਿਤ

ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਧਰਨੇ ’ਚ ਹੁਣ ਜਿਮ ਦੀ ਸਹੂਲਤ ਵੀ ਹੈ।

ਧਰਨੇ ’ਚ ਸ਼ਾਮਲ ਕੁਸ਼ਤੀ ਖਿਡਾਰੀ ਜਸਕੰਵਰ ਸਿੰਘ ਗਿੱਲ ਨੇ ਇਹ ਜਿਮ ਖੋਲ੍ਹਿਆ ਹੈ ਜਿੱਥੇ ਨੌਜਵਾਨ ਕਿਸਾਨ ਤੇ ਖਿਡਾਰੀ ਕਸਰਤ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)