ਕਿਸਾਨ ਅੰਦੋਲਨ ਦੌਰਾਨ ਰੋਟੀ ਦੀ ਮਸ਼ੀਨ ਤੇ ਸੋਲਰ ਲਾਈਟਾਂ ਲੈ ਕੇ ਪਹੁੰਚਿਆ ਜੱਥਾ
ਪ੍ਰਕਾਸ਼ਿਤ
ਕਿਸਾਨ ਅੰਦੋਲਨ ਵਿੱਚ ਵੱਡੇ ਪੱਧਰ ’ਤੇ ਸਿੰਧੂ ਬਾਰਡਰ ’ਤੇ ਲੰਗਰ ਦਾ ਸਾਜੋ-ਸਮਾਨ ਪਹੁੰਚ ਰਿਹਾ ਹੈ। ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੁਰਦਾਸਪੁਰ ਤੋਂ ਆਏ ਇੱਕ ਜੱਥੇ ਨਾਲ ਗੱਲਬਾਤ ਕੀਤੀ ਜੋ ਰੋਟੀ ਦੀ ਮਸ਼ੀਨ ਲੈ ਕੇ ਪਹੁੰਚਿਆ ਹੈ।