ਕਿਸਾਨ ਅੰਦੋਲਨ: ਸਾਬਕਾ ਖਿਡਾਰੀਆਂ ਤੋਂ ਬਾਅਦ ਹੁਣ ਸਾਬਕਾ ਫੌਜੀਆਂ ਦਾ ਮੈਡਲ ਵਾਪਸ ਕਰਨ ਦਾ ਐਲਾਨ

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੁਣ ਸਾਬਕਾ ਫੌਜੀ ਦਿੱਲੀ ਬਾਰਡਰ ’ਤੇ
ਪ੍ਰਕਾਸ਼ਿਤ

ਕਿਸਾਨਾਂ ਦੇ ਹੱਕ ਵਿੱਚ ਪੰਜਾਬ-ਹਰਿਆਣਾ ਸਣੇ ਹੋਰ ਸੂਬਿਆਂ ਤੋਂ ਸਾਬਕਾ ਫੌਜੀਆਂ ਨੇ ਮੈਡਲ ਵਾਪਸ ਕਰਨ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨਾਲ ਇਹ ਸਾਬਕਾ ਫੌਜੀ ਮੈਡਲਾਂ ਸਣੇ ਦਿੱਲੀ ਦੇ ਟਿਕਰੀ ਬਾਰਡਰ ਪਹੁੰਚੇ ਹਨ।

(ਰਿਪੋਰਟ/ਵੀਡੀਓ- ਸਤ ਸਿੰਘ ਤੇ ANI, ਐਡਿਟ- ਕੇਂਜ਼ ਉਲ ਮੁਨੀਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ