ਕਿਸਾਨ ਅੰਦੋਲਨ: ਭਾਰਤ ਵਿੱਚ ਕਈ ਥਾਵਾਂ ਉੱਤੇ ਟੋਲ 'ਤੇ ਬੈਠੇ ਕਿਸਾਨ
ਪ੍ਰਕਾਸ਼ਿਤ
ਕਿਸਾਨਾਂ ਵੱਲੋਂ ਦੇਸ ਦੇ ਕਈ ਹਿੱਸਿਆਂ ਵਿੱਚ ਟੋਲ ਪਲਾਜ਼ਿਆਂ ’ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਟੋਲ ਦੀ ਪਰਚੀ ਨਹੀਂ ਕੱਟਣ ਦਿੱਤੀ ਜਾ ਰਹੀ। ਕਈ ਥਾਵਾਂ ‘ਤੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਆਵਾਜਾਈ ਨੂੰ ਜਾਰੀ ਰੱਖਿਆ ਗਿਆ ਹੈ।
(ਵੀਡੀਓ- ANI, ਸਤ ਸਿੰਘ, ਪ੍ਰਭੂ ਦਿਆਲ, ਐਡਿਟ- ਰਾਜਨ ਪਪਨੇਜਾ)