ਕੇਲੇ ਦੇ ਫਾਈਬਰ ਨਾਲ ਬਣਨ ਵਾਲੇ ਸੈਨੇਟਰੀ ਪੈਡਸ ਕਿਉਂ ਨੇ ਖ਼ਾਸ
ਪ੍ਰਕਾਸ਼ਿਤ
ਕੀ ਤੁਸੀਂ ਕੇਲੇ ਦੇ ਫਾਈਬਰ ਨਾਲ ਬਣ ਵਾਲੇ ਸੈਨੇਟਰੀ ਪੈਡਸ ਇਸਤੇਮਾਲ ਕਰਨਾ ਚਾਹੋਗੇ? ਵਾਤਾਵਰਣ ਲਈ ਵੀ ਫਾਇਦੇਮੰਦ ਦੱਸੇ ਜਾ ਰਹੇ ਇਹ ਪੈਡਸ।
ਆਓ ਇਸ ਵੀਡੀਓ ਵਿੱਚ ਦੇਖਦੇ ਹਾਂ ਕਿ ਕਿਵੇਂ ਬਣਦੇ ਹਨ ਇਹ ਪੈਡ।
ਵੀਡੀਓ: ਸੁਸ਼ੀਲਾ ਸਿੰਘ ਅਤੇ ਦੀਪਕ ਜਸਰੋਟੀਆ