ਕਿਸਾਨ ਅੰਦੋਲਨ: ਫ਼ਿਲਮੀ ‘ਬਾਪੂ’ ਮਲਕੀਤ ਰੌਣੀ ਲਈ ਕਿਸਾਨ ਅੰਦੋਲਨ ਦੇ ਕੀ ਮਾਅਨੇ ਹਨ

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ‘ਸਾਡੇ ਹਰਿਆਣਵੀ ਭਰਾਵਾਂ ਨੇ ਲੰਗਰ ਲਗਾਏ ਹਨ’
ਪ੍ਰਕਾਸ਼ਿਤ

ਕਈ ਪੰਜਾਬੀ ਕਲਾਕਾਰ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਇਸੇ ਸਿਲਸਿਲੇ ਤਹਿਤ ਅਦਾਕਾਰ ਮਲਕੀਤ ਰੌਣੀ ਵੀ ਇਸ ਅੰਦੋਲਨ ਵਿੱਚ ਭਾਰਤੀ ਕਿਸਾਨ ਯੂਨੀਅਨ, ਏਕਤਾ (ਉਗਰਾਹਾਂ) ਦੇ ਝੰਡੇ ਹੇਠ ਪਹੁੰਚੇ।

ਕਿਸਾਨੀ ਸੰਘਰਸ਼ ਅਤੇ ਕਲਾਕਾਰੀ ਦੁਆਲੇ ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ ਦੀ ਮਲਕੀਤ ਰੌਣੀ ਨਾਲ ਖ਼ਾਸ ਗੱਲਬਾਤ।

(ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)