ਆਯੁਰਵੇਦਿਕ ਡਾਕਟਰਾਂ ਨੂੰ ਸਰਜਰੀ ਕਰਨ ਦਾ ਅਧਿਕਾਰ ਦੇਣ 'ਤੇ ਕਿਉਂ ਰੌਲਾ ਪਿਆ
ਪ੍ਰਕਾਸ਼ਿਤ
ਭਾਰਤ ਸਰਕਾਰ ਵੱਲੋਂ ਆਯੁਰਵੇਦ ਦੇ ਪੋਸਟ ਗ੍ਰੈਜੁਏਟ ਡਾਕਟਰਾਂ ਨੂੰ ਸਰਜਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਐਲੋਪੈਥਿਕ ਡਾਕਟਰਾਂ ਦੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਫ਼ੈਸਲੇ ਦਾ ਵਿਰੋਧ ਕੀਤਾ ਹੈ।
(ਵੀਡੀਓ- ANI)