ਟਿਕਰੀ ਬਾਰਡਰ ’ਤੇ ਕਿਸਾਨ ਅੰਦੋਲਨ ਵਾਲੀ ਥਾਂ ਦੇ ਨੇੜੇ ਫੂਡ ਪੁਆਇੰਟ ਚਲਾਉਂਦੀ ਰੂਬੀ
ਪ੍ਰਕਾਸ਼ਿਤ
ਰੂਬੀ ਉਪਾਧਿਆਏ ਟਿਕਰੀ ਬਾਰਡਰ ’ਤੇ ਕਿਸਾਨ ਅੰਦੋਲਨ ਵਾਲੀ ਥਾਂ ਦੇ ਨੇੜੇ ਫੂਡ ਪੁਆਇੰਟ ਚਲਾਉਂਦੇ ਹਨ।
ਰੂਬੀ ਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਆਉਣ ਵਾਲਿਆਂ ਬਾਰੇ ਤਜਰਬਾ ਸਾਂਝਾ ਕੀਤਾ। ਬਿਹਾਰ ਦੀ ਰਹਿਣ ਵਾਲੀ ਰੂਬੀ ਟਿਕਰੀ ਬਾਰਡਰ 'ਤੇ ਕਈ ਸਾਲ ਤੋਂ ਦੁਕਾਨ ਕਰ ਰਹੇ ਹਨ।
ਅੰਦੋਲਨ ਕਾਰਨ ਵਪਾਰ ਕਿੰਨਾ ਪ੍ਰਭਾਵਿਤ ਹੋਇਆ?
ਰਿਪੋਰਟ - ਸਤ ਸਿੰਘ, ਐਡਿਟ - ਸੁਮਿਤ ਵੈਦ