ਕਿਸਾਨ ਅੰਦੋਲਨ: ਖੇਤੀ ਨੂੰ ਕਿੱਤੇ ਵਜੋਂ ਅਪਣਾਉਣ ਬਾਰੇ ਕੀ ਸੋਚਦੇ ਹਨ ਨੌਜਵਾਨ

ਵੀਡੀਓ ਕੈਪਸ਼ਨ, ਖੇਤੀ ਨੂੰ ਕਿੱਤੇ ਵਜੋਂ ਅਪਣਾਉਣ ਬਾਰੇ ਕੀ ਸੋਚਦੇ ਹਨ ਨੌਜਵਾਨ ?
ਪ੍ਰਕਾਸ਼ਿਤ

ਕਿਸਾਨ ਅੰਦੋਲਨ ਲੰਬਾ ਚੱਲਣ ਨੂੰ ਲੈ ਕੇ ਨੌਜਵਾਨਾਂ ਦੇ ਮਨਾਂ ਵਿੱਚ ਕੀ ਖਦਸ਼ੇ ਹਨ ਤੇ ਕੀ ਉਹ ਖੇਤੀ ਨੂੰ ਕਿੱਤੇ ਵੱਜੋਂ ਆਪਣਾਉਗੇ?

ਬੀਬੀਸੀ ਨੇ ਕੁਝ ਨੌਜਵਾਨਾਂ ਤੋਂ ਇਹ ਸਵਾਲ ਪੁੱਛੇ। ਜਾਣੋ ਕੀ ਮਿਲੇ ਜਵਾਬ।

ਰਿਪੋਰਟ - ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)