ਕਿਸਾਨਾਂ ਦੇ ਸੱਦੇ 'ਤੇ ਪੰਜਾਬ, ਹਰਿਆਣਾ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਬੰਦ ਦਾ ਅਸਰ

ਵੀਡੀਓ ਕੈਪਸ਼ਨ, ਕਿਸਾਨਾਂ ਦੇ ਸੱਦੇ 'ਤੇ ਪੰਜਾਬ, ਹਰਿਆਣਾ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਬੰਦ ਦਾ ਅਸਰ
ਪ੍ਰਕਾਸ਼ਿਤ

ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਦਾ ਅਸਰ ਦੇਸ ਭਰ ‘ਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਦੁਕਾਨਾਂ ਬੰਦ ਪਈਆਂ ਹਨ ਤੇ ਆਵਾਜਾਈ ਲਗਭਗ ਠੱਪ ਹੈ। ਕਈ ਸ਼ਹਿਰਾਂ ’ਚ ਪੈਟਰੋਲ ਪੰਪ ਬੰਦ ਹਨ ਤੇ ਕਈ ਜਥੇਬੰਦੀਆਂ ਵੱਲੋਂ ਹੜਤਾਲ ਵੀ ਕੀਤੀ ਗਈ ਹੈ। ਕੋਲਕਾਤਾ ਵਿੱਚ ਭਾਰਤ ਬੰਦ ਦੇ ਸਮਰਥਨ ’ਚ ਕੁਝ ਲੋਕਾਂ ਵੱਲੋਂ ਟਰੇਨ ਵੀ ਰੋਕੀ ਗਈ ਹੈ।

ਵੀਡੀਓ- ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ, ਸੁਖਚਰਨ ਪ੍ਰੀਤ, ਪ੍ਰਦੀਪ ਪੰਡਿਤ, ਸਤ ਸਿੰਘ ਅਤੇ ਪ੍ਰਭੂ ਦਿਆਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)