ਕਿਸਾਨ ਅੰਦੋਲਨ: ਟਿਕਰੀ ਬਾਰਡਰ ’ਤੇ ਕਿਸਾਨ ਸੰਘਰਸ਼ ਦੌਰਾਨ ਸਾਂਝੇ ਚੁੱਲ੍ਹੇ ਦੇ ਰੰਗ
ਪ੍ਰਕਾਸ਼ਿਤ
ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਕੜ੍ਹੀ ਦੇ ਸੁਆਦ ਨਾਲ ਦੋਹਾਂ ਸੂਬਿਆਂ ਦੇ ਪਾਣੀਆਂ ਦੇ ਮੁੱਦੇ ਅਤੇ ਸਰਕਾਰਾਂ ਮੁਤਾਬਕ ਨਾ ਚੱਲਣ ਵਰਗੀਆਂ ਖੁੱਲ੍ਹੀਆਂ ਗੱਲਾਂ ਕੀਤੀਆਂ।
ਰਿਪੋਰਟ- ਖੁਸ਼ਹਾਲ ਲਾਲੀ