ਕਿਸਾਨ ਅੰਦੋਲਨ: ਕਿਉਂ ਟੈਂਟਾਂ ਦੇ ਬਾਵਜੂਦ ਟ੍ਰੈਕਟਰ ਟਰਾਲੀਆਂ ’ਚ ਹੀ ਰਹਿ ਰਹੇ ਕਿਸਾਨ?
ਪ੍ਰਕਾਸ਼ਿਤ
ਦਿੱਲੀ ਸਰਕਾਰ ਨੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੂੰ ਪਾਣੀ, ਟੈਂਟ ਆਦਿ ਦੀ ਸੁਵਿਧਾ ਦਿੱਤੀ ਹੈ
ਪਰ ਕਿਸਾਨ ਟ੍ਰੈਕਟਰ ਟਰਾਲੀਆਂ ਵਿੱਚ ਹੀ ਰਹਿ ਰਹੇ ਹਨ।
ਖਾਣਾ ਖ਼ੁਦ ਬਣਾ ਰਹੇ ਹਨ ਅਤੇ ਕਈ ਵਾਰ ਖਾਣਾ ਗੁਰਦੁਆਰਿਆਂ ਤੋਂ ਆਉਂਦਾ ਹੈ।
ਰਿਪੋਰਟ - ਪੀਯੂਸ਼ ਨਾਗਪਾਲ