ਕਿਸਾਨ ਅੰਦੋਲਨ ਬਾਰੇ ਕੰਵਰ ਗਰੇਵਾਲ ਤੇ ਹਰਫ਼ ਚੀਮਾ ਦਾ ਨਜ਼ਰੀਆ ਕੀ?

ਵੀਡੀਓ ਕੈਪਸ਼ਨ, ਕਿਸਾਨੀ ਅੰਦੋਲਨ ਬਾਰੇ ਕੰਵਰ ਗਰੇਵਾਲ ਤੇ ਹਰਫ਼ ਚੀਮਾ ਦਾ ਨਜ਼ਰੀਆ ਕੀ?
ਪ੍ਰਕਾਸ਼ਿਤ

ਕੇਂਦਰ ਸਰਕਾਰ ਦੇ ਖ਼ੇਤੀ ਕਾਨੂਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਪੰਜਾਬ ਦੇ ਕਲਕਾਰਾਂ ਦੀ ਵੀ ਸ਼ਮੂਲੀਅਤ ਜਾਰੀ ਹੈ। ਇਨ੍ਹਾਂ ਵਿੱਚੋਂ ਹੀ ਦੋ ਨਾਮ ਕੰਵਰ ਗਰੇਵਾਲ ਤੇ ਹਰਫ਼ ਚੀਮਾ ਹਨ।

ਸਿੰਘੂ ਬਾਰਡਰ ਉੱਤੇ ਇਹ ਦੋਵੇਂ ਗਾਇਕ ਧਰਨਿਆਂ ਉੱਤੇ ਸ਼ਮੂਲੀਅਤ ਦਿਖਾ ਰਹੇ ਹਨ। ਦੋਵਾਂ ਨੇ ਗੱਲਬਾਤ ਦੌਰਾਨ ਨੌਜਵਾਨ ਪੀੜੀ ਦੀ ਸੋਚ, ਪੰਜਾਬ ਦਾ ਭਵਿੱਖ, ਮੋਰਚਿਆਂ ਲਈ ਫੰਡਿਗ ਅਤੇ ਹੋਰ ਸਵਾਲਾਂ ਦੇ ਜਵਾਬ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਖ਼ਾਸ ਗੱਲਬਾਤ ਵਿੱਚ ਦਿੱਤੇ।

(ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)