ਕਿਸਾਨ ਅੰਦੋਲਨ ਵਿੱਚ ਸਾਬਕਾ ਫੌਜੀ ਕਿਸ ਜਜ਼ਬੇ ਨਾਲ ਸ਼ਾਮਿਲ ਹੋਏ
ਪ੍ਰਕਾਸ਼ਿਤ
ਕਿਸਾਨ ਅੰਦੋਲਨ ਵਿੱਚ ਕੁਝ ਸਾਬਕਾ ਫੌਜੀ ਵੀ ਮੈਡਲ ਲਗਾ ਕੇ ਕਿਸਾਨਾਂ ਨਾਲ ਆਪਣੀ ਹਮਾਇਤ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਨ ਦਾ ਜਜ਼ਬਾ ਕਿਸਾਨਾਂ ਦੇ ਕੰਮ ਆ ਸਕਦਾ ਹੈ।
ਰਿਪੋਰਟ-ਖੁਸ਼ਹਾਲ ਲਾਲੀ