Farmers Protest: ਦਿੱਲੀ ਧਰਨਿਆਂ 'ਚ ਬੈਠੇ ਦੋ ਕਿਸਾਨਾਂ ਦੇ ਜਜ਼ਬੇ ਦੀ ਕਹਾਣੀ
ਪ੍ਰਕਾਸ਼ਿਤ
ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਗੁਰਜੀਤ ਸਿੰਘ ਪੋਲੀਓ ਨਾਲ ਪੀੜਤ ਹੈ। ਜਿਸ ਕਾਰਨ ਉਨ੍ਹਾਂ ਦੇ ਸਰੀਰ ਦਾ ਹੇਠਲਾ ਹਿੱਸਾ ਕੰਮ ਨਹੀਂ ਕਰਦਾ।
ਇਸ ਦੇ ਬਾਵਜੂਦ ਉਹ ਦਿੱਲੀ ਦੇ ਟਿਕਰੀ ਬਾਰਡਰ ’ਤੇ ਸਰਕਾਰ ਖ਼ਿਲਾਫ਼ ਡਟੇ ਹੋਏ ਹਨ। ਦੂਜੇ ਪਾਸੇ ਬਰਨਾਲਾ ਜ਼ਿਲ੍ਹੇ ਦੇ ਨਿਰਮਲ ਸਿੰਘ ਇੱਕ ਹਾਦਸੇ ’ਚ ਆਪਣੀ ਇੱਕ ਬਾਂਹ ਤੇ ਇੱਕ ਲੱਤ ਗੁਆ ਚੁੱਕੇ ਹਨ ਪਰ ਕਿਸਾਨ ਅੰਦੋਲਨ ਵਿੱਚ ਉਨ੍ਹਾਂ ਨੇ ਵੱਧ-ਚੜ੍ਹ ਕੇ ਹਿੱਸੇਦਾਰੀ ਪਾਈ ਹੈ।
ਰਿਪੋਰਟ- ਖੁਸ਼ਹਾਲ ਲਾਲੀ, ਐਡਿਟ- ਰਾਜਨ ਪਪਨੇਜਾ