ਕਿਸਾਨ ਅੰਦੋਲਨ: ਧਰਨੇ ਉੱਤੇ ਬੈਠੀਆਂ ਔਰਤਾਂ ਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ

ਵੀਡੀਓ ਕੈਪਸ਼ਨ, Farmers Protest: ਧਰਨੇ ਉੱਤੇ ਬੈਠੀਆਂ ਔਰਤਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਪ੍ਰਕਾਸ਼ਿਤ

ਪੰਜਾਬ ਤੋਂ ਧਰਨੇ ਉੱਤੇ ਆਈਆਂ ਔਰਤਾਂ ਪਿਛਲੇ ਕਈ ਦਿਨਾਂ ਤੋਂ ਸੜਕਾਂ ਉੱਤੇ ਡਟੀਆਂ ਹਨ। ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁਸ਼ਕਲਾਂ ਨੂੰ ਵੀ ਆਪਣੇ ਪੱਧਰ ਉੱਤੇ ਹੱਲ ਕਰ ਰਹੀਆਂ ਹਨ।

(ਰਿਪੋਰਟ - ਖੁਸ਼ਹਾਲ ਲਾਲੀ, ਐਡਿਟ - ਸ਼ੁਭਮ ਕੌਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)