Farmers Protest: ਕਿਸਾਨ ਅੰਦੋਲਨ ਦੌਰਾਨ ਕਿਵੇਂ ਪਿੰਡ ਵਾਲੇ ਦੇ ਰਹੇ ਇੱਕ-ਦੂਜੇ ਦਾ ਸਾਥ
ਪ੍ਰਕਾਸ਼ਿਤ
ਖ਼ੇਤੀ ਕਾਨੂੰਨਾਂ ਖ਼ਿਲਾਫ਼ ਡਟੇ ਪਿੰਡ ਹਰੀਗੜ ਤੇ ਫਤਿਹਗੜ ਛੰਨਾਂ ਦੇ ਪਰਿਵਾਰਾਂ ਦੇ ਕੰਮਾਂ ਦੀ ਜ਼ਿੰਮੇਵਾਰੀ ਸਾਂਝੇ ਤੌਰ ‘ਤੇ ਪਿੰਡ ਵਾਸੀਆਂ ਨੇ ਲਈ ਹੈ ।
ਰਿਪੋਰਟ - ਸੁਖਚਰਨ ਪ੍ਰੀਤ, ਐਡਿਟ- ਸੁਮਿਤ ਵੈਦ