ਕਿਸਾਨਾਂ ਦੇ ਧਰਨੇ 'ਚ ਸ਼ਾਮਲ ਅਦਾਕਾਰ ਕੁਲਜਿੰਦਰ ਸਿੱਧੂ ਨੇ ਕਿਹਾ, 'ਕਿਸਾਨੀ ਸੰਘਰਸ਼ ਸੀ, ਲੋਕ ਲਹਿਰ ਬਣ ਗਈ'
ਪ੍ਰਕਾਸ਼ਿਤ
ਅਦਾਕਾਰ ਕੁਲਜਿੰਦਰ ਸਿੱਧੂ 26-27 ਨਵੰਬਰ ਨੂੰ ‘ਦਿੱਲੀ ਚਲੋ’ ਮੁਹਿੰਮ ਤਹਿਤ ਧਰਨੇ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿਸਾਨ ਕਿੰਨੇ ਜਜ਼ਬੇ ਨਾਲ ਭਰਪੂਰ ਸਨ ਅਤੇ ਉਨ੍ਹਾਂ ਦਾ ਕਿਹੋ ਜਿਹਾ ਰਿਹਾ ਤਜੁਰਬਾ।
ਉਨ੍ਹਾਂ ਨੇ ਕਿਸਾਨੀ ਉੱਤੇ ਬਣੇ ਗੀਤਾਂ ਬਾਰੇ ਵੀ ਆਪਣੇ ਵਿਚਾਰ ਰੱਖੇ।
(ਰਿਪੋਰਟ- ਨਵਦੀਪ ਕੌਰ ਗਰੇਵਾਲ , ਐਡਿਟ- ਰਾਜਨ ਪਪਨੇਜਾ)