ਪੰਜਾਬ ਦੇ ਸਾਬਕਾ ਖਿਡਾਰੀ, 'ਕਿਸਾਨ ਹਾਂ ਤੇ ਕਿਸਾਨਾਂ ਕਰਕੇ ਹਾਂ, ਐਵਾਰਡ ਵਾਪਸ ਕਰਾਂਗੇ'

ਵੀਡੀਓ ਕੈਪਸ਼ਨ, ਪੰਜਾਬ ਦੇ ਸਾਬਕਾ ਖਿਡਾਰੀਆਂ ਦਾ ਖ਼ੇਤੀ ਕਾਨੂੰਨਾਂ ਦੇ ਵਿਰੋਧ 'ਚ ਸਨਮਾਨ ਵਾਪਿਸ ਦੇਣ ਦਾ ਐਲਾਨ
ਪ੍ਰਕਾਸ਼ਿਤ

ਭਾਰਤ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਹੁਣ ਪੰਜਾਬ ਦੇ ਸਾਬਕਾ ਖਿਡਾਰੀ ਵੀ ਕਰ ਰਹੇ ਹਨ। ਖਿਡਾਰੀਆਂ ਮੁਤਾਬਕ ਖੇਤੀ ਕਾਨੂੰਨ ਵਾਪਸ ਨਾ ਲਏ ਗਏ ਤਾਂ ਉਹ ਦਿੱਲੀ ਪਹੁੰਚ ਕੇ ਸਨਮਾਨ ਵਾਪਸ ਕੀਤੇ ਜਾਣਗੇ।

(ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)