ਕਿਸਾਨ ਅੰਦੋਲਨ ਵਿੱਚ ਆਪਣੇ ਪੁੱਤ ਭੇਜ ਵਾਲੀਆਂ ਮਾਵਾਂ ਕੀ ਜਜ਼ਬਾ ਰੱਖਦੀਆਂ

ਵੀਡੀਓ ਕੈਪਸ਼ਨ, ਭੁਪਿੰਦਰ ਕੌਰ
ਪ੍ਰਕਾਸ਼ਿਤ

ਪਟਿਆਲਾ ਦੇ ਧਰੇੜੀ ਜੱਟਾਂ ਪਿੰਡ ਤੋਂ ਕਈ ਕਿਸਾਨ ਦਿੱਲੀ ਵਿੱਚ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਪਹੁੰਚੇ ਹੋਏ ਹਨ।

ਉੱਥੋਂ ਦੀਆਂ ਔਰਤਾਂ ਨਾਲ ਬੀਬੀਸੀ ਪੰਜਾਬੀ ਨੇ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਇਰਾਦੇ ਤੇ ਸੋਚ ਬਾਰੇ ਪੁੱਛਿਆ। ਉਨ੍ਹਾਂ ਨੇ ਅੰਦੋਲਨਾਂ ਵਿਚਾਲੇ ਪਿੰਡ ਵਿੱਚ ਆਪਸੀ ਸਹਿਯੋਗ ਵੱਧਣ ਦੀ ਗੱਲ ਵੀ ਕੀਤੀ।

ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ, ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)