Farmer's Protest: 'ਜਿੰਨੀ ਦੇਰ ਤੱਕ ਜ਼ਿੰਦਗੀ ਰਹੇਗੀ, ਸਰਕਾਰ ਖ਼ਿਲਾਫ਼ ਡਟੀ ਰਹਾਂਗੀ'
ਪ੍ਰਕਾਸ਼ਿਤ
ਦਿੱਲੀ ਦਾਖ਼ਲ ਹੋਣ ਲਈ ਵੱਖ-ਵੱਖ ਬਾਰਡਰਾਂ ਉੱਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਰਾਹ ਰੋਕੇ ਹੋਏ ਹਨ।
ਇਨ੍ਹਾਂ ਵਿੱਚੋਂ ਇੱਕ ਰਾਸ਼ਟਰੀ ਰਾਜਮਾਰਗ 44 ਉੱਤੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੇ ਪੰਜਾਬ ਤੇ ਹਰਿਆਣਾ ਤੋਂ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ।