Farmers Protest: ‘ਜਿਵੇਂ ਮੋਦੀ ਨੇ ਪੰਜਾਬ ਦੀ ਆਰਥਿਕ ਨਾਕੇਬੰਦੀ ਕੀਤੀ ਹੁਣ ਅਸੀਂ...’‘ਅਸੀਂ ਪੱਕੇ ਤੰਬੂ ਲਗਾ ਲਏ ਹਨ’

ਵੀਡੀਓ ਕੈਪਸ਼ਨ, ਕਿਸਾਨਾਂ ਦਾ ਕਾਫ਼ਲਾ ਦਿੱਲੀ ਵੱਲ: ‘ਅਸੀਂ ਪੱਕੇ ਤੰਬੂ ਲਗਾ ਲਏ ਹਨ’
ਪ੍ਰਕਾਸ਼ਿਤ

ਸਿੰਘੂ ਬਾਰਡਰ ’ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਖ਼ਤਮ ਹੋ ਗਈ ਹੈ ਅਤੇ ਫ਼ੈਸਲਾ ਬਾਰਡਰ ’ਤੇ ਹੀ ਬੈਠੇ ਰਹਿਣ ਦਾ ਕੀਤਾ ਗਿਆ ਹੈ।

ਦੂਜੇ ਪਾਸੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦਾ ਕਾਫ਼ਲਾ ਦਿੱਲੀ ਵੱਲ ਨੂੰ ਆ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਆਏ ਕਿਸਾਨਾਂ ਨੇ ਸ਼ੰਭੂ ਬਾਰਡਰ ’ਤੇ ਚਾਹ ਪਾਣੀ ਲਈ ਬ੍ਰੇਕ ਲਗਾਈ ਹੈ। ਕਾਫ਼ਲਾ ਜਿੱਥੇ ਵੀ ਰੁਕਦਾ ਹੈ ਉੱਥੇ ਕਿਸਾਨੀ ਸੰਘਰਸ਼ ’ਤੇ ਵਿਚਾਰ ਚਰਚਾ ਸ਼ੁਰੂ ਹੋ ਜਾਂਦੀ ਹੈ।

(ਵੀਡੀਓ - ANI)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)