ਕਿਸਾਨਾਂ ਦਾ ਦਿੱਲੀ ਚਲੋ: ਖਨੌਰੀ ਬਾਰਡਰ ਉੱਤੇ ਧਰਨੇ 'ਤੇ ਬੈਠੇ ਕਿਸਾਨਾਂ ਦੀ ਮਦਦ ਲਈ ਡਟੀਆਂ ਮੈਡੀਕਲ ਟੀਮਾਂ

ਵੀਡੀਓ ਕੈਪਸ਼ਨ, ਕਿਸਾਨਾਂ ਦਾ ਦਿੱਲੀ ਚਲੋ: ਖਨੌਰੀ ਬਾਰਡਰ ਉੱਤੇ ਧਰਨੇ 'ਤੇ ਬੈਠੇ ਕਿਸਾਨਾਂ ਦੀ ਮਦਦ ਲਈ ਡਟੀਆਂ ਮੈਡੀਕਲ ਟੀਮਾਂ
ਪ੍ਰਕਾਸ਼ਿਤ

ਹਰਿਆਣਾ ’ਚ ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਧਰਨੇ ’ਚ ਮੈਡੀਕਲ ਵਰਕਰਾਂ ਦੀ ਸ਼ਮੂਲੀਅਤ। ਸਿਹਤ ਪੱਖੋਂ ਕਿਸਾਨਾਂ ਦਾ ਸਾਥ ਦੇ ਰਹੇ ਹਨ ਨੌਜਵਾਨ। ਕਿਸਾਨਾਂ ਦੀ ਦਵਾਈਆਂ, ਮੈਡੀਕਲ ਚੈਕਅਪ ਤੇ ਮਾਸਕ ਵੰਡ ਕੇ ਕਰ ਰਹੇ ਹਨ ਮਦਦ।

ਰਿਪੋਰਟ- ਸੁਖਚਰਨਪ੍ਰੀਤ, ਐਡਿਟ-ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)