ਸ਼ੰਭੂ ਬਾਰਡਰ 'ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, ਬੈਰੀਕੇਡ ਤੋੜ ਸਿਰਸਾ ਪਹੁੰਚੇ ਕਿਸਾਨ

ਵੀਡੀਓ ਕੈਪਸ਼ਨ, ਸ਼ੰਭੂ ਬਾਰਡਰ 'ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ,ਬੈਰੀਕੇਡ ਤੋੜ ਸਿਰਸਾ ਪਹੁੰਚੇ ਕਿਸਾਨ
ਪ੍ਰਕਾਸ਼ਿਤ

ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਹਾਲਾਤ ਮੁੜ ਤਣਾਅਪੂਰਨ ਹੋ ਗਏ ਹਨ। ਦਿੱਲੀ ਵੱਲ ਕੂਚ ਕਰਦੇ ਹੋਰ ਕਿਸਾਨਾਂ ’ਤੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪੁਲਿਸ ਫੋਰਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਹੋਇਆ।

ਓੱਧਰ ਡਬਵਾਲੀ ਦਾ ਬਾਰਡਰ ਕਰਾਸ ਕਰਕੇ ਕਿਸਾਨ ਸਿਰਸਾ ਪਹੁੰਚੇ। ਘੱਗਰ ਪੁੱਲ 'ਤੇ ਲਗਾਏ ਗਏ ਬੈਰੀਕੇਡ ਤੋੜ ਕੇ ਕਿਸਾਨ ਅੱਗੇ ਵਧੇ ਹਨ।

ਰਿਪੋਰਟ- ਪ੍ਰਭੂ ਦਿਆਲ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)