ਕਿਸਾਨਾਂ ਨੇ ਕਰਨਾਲ ਤੇ ਜੀਂਦ 'ਚ ਜ਼ਬਰਦਸਤੀ ਬਾਰਡਰ ਕੀਤੇ ਪਾਰ , ਪੁਲਿਸ 'ਤੇ ਸੁੱਟੇ ਪੱਥਰ

ਵੀਡੀਓ ਕੈਪਸ਼ਨ, ਕਿਸਾਨਾਂ ਨੇ ਕਰਨਾਲ ਤੇ ਜੀਂਦ 'ਚ ਜ਼ਬਰਦਸਤੀ ਬਾਰਡਰ ਕੀਤੇ ਕਰਾਸ, ਪੁਲਿਸ 'ਤੇ ਸੁੱਟੇ ਪੱਥਰ
ਪ੍ਰਕਾਸ਼ਿਤ

ਕਰਨਾਲ ’ਚ ਕਿਸਾਨ ਪੁਲਿਸ ਵੱਲੋਂ ਕੀਤੀ ਬੈਰੀਕੇਡਿੰਗ ਨੂੰ ਤੋੜ ਕੇ ਅੱਗੇ ਵਧੇ। ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪਾਣੀਪਤ ਵੱਲ ਨੂੰ ਕੀਤਾ ਕੂਚ।

ਹਾਲਾਂਕਿ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਉੱਤੇ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ ਗਈਆਂ ਸੀ। ਜੀਂਦ ’ਚ ਕਿਸਾਨਾਂ ਨੇ ਜ਼ਬਰਦਸਤੀ ਦਾਤਾ ਸਿੰਘ ਬਾਰਡਰ ਕਰਾਸ ਕੀਤਾ। ਬੇਕਾਬੂ ਹੋਏ ਪ੍ਰਦਰਸ਼ਨਕਾਰੀਆਂ ਨੇ ਪੁਲਿਸ ’ਤੇ ਕੀਤਾ ਪਥਰਾਅ।

ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)