ਭਾਰਤ ਦੇ ਇਸ ਇਲਾਕੇ ਦੇ ਦਲਿਤਾਂ ਦੀਆਂ ਕਬਰਾਂ ਲਈ ਵੀ ਥਾਂ ਨਹੀਂ

ਵੀਡੀਓ ਕੈਪਸ਼ਨ, 'ਪਿਤਾ ਦੀ ਲਾਸ਼ ਨੂੰ ਖੇਤਾਂ ਵਿੱਚੋਂ ਲੈ ਕੇ ਜਾਣਾ ਪਿਆ ਸੀ' - ਦਫ਼ਨਾਉਣ ਲਈ ਸੰਘਰਸ਼ ਕਰਦੇ ਦਲਿਤ
ਪ੍ਰਕਾਸ਼ਿਤ

ਆਂਧਰਾ ਪ੍ਰਦੇਸ਼ ਦੇ ਕਈ ਪਿੰਡਾਂ ’ਚ ਕਬਰਿਸਤਾਨ ਤੱਕ ਪਹੁੰਚਣ ਲਈ ਦਲਿਤ ਸੰਘਰਸ਼ ਕਰ ਰਹੇ ਹਨ ਕਿਉਂਕਿ ਕਿਤੇ ਸੜਕਾਂ ਨਹੀਂ ਹਨ ਤਾਂ ਕਿਤੇ ਦਫ਼ਨਾਉਣ ਲਈ ਥਾਂ ਦੀ ਘਾਟ ਹੈ। ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਪਿੰਡ ਅਦਾਵਿਨੇਕੱਲਾ ਵੀਮਾਵਾਰਮ ਇਸ ਦੀ ਗਵਾਹੀ ਭਰਦਾ ਹੈ।

ਰਿਪੋਰਟ- ਵਾਦੀਸੈੱਟੀ ਸੰਕਰ, ਸ਼ੂਟ- ਰਵੀ, ਐਡਿਟ- ਚੰਦਰਸ਼ੇਖਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।