Farmers ਦਾ Delhi ਕੂਚ ਤੇ Haryana ਵਿੱਚ ਰੋਕਣ ਦੀ ਕੀ ਹੋ ਰਹੀ ਹੈ ਤਿਆਰੀ?
ਪ੍ਰਕਾਸ਼ਿਤ
26 ਤੇ 27 ਨਵੰਬਰ ਨੂੰ ‘ਦਿੱਲੀ ਚਲੋ’ ਤਹਿਤ ਕਿਸਾਨ ਜਥੇਬੰਦੀਆਂ ਨੇ ਤਿਆਰੀ ਕਰ ਲਈ ਹੈ। ਉਹ ਹਰ ਹੀਲੇ ਦਿੱਲੀ ਪਹੁੰਚਣ ਦਾ ਦਾਅਵਾ ਕਰ ਰਹੇ ਹਨ।
ਹਾਲਾਂਕਿ ਹਰਿਆਣਾ ਸਰਕਾਰ ਨੇ ਬਾਰਡਰ 'ਤੇ ਸਖ਼ਤੀ ਕਰਨ ਦਾ ਦਾਅਵਾ ਕੀਤਾ ਹੈ।
ਰਿਪੋਰਟ- ਪ੍ਰਭੂ ਦਿਆਲ ਤੇ ਸਤ ਸਿੰਘ,
ਐਡਿਟ- ਰੁਬਾਇਤ