ਖੇਤੀ ਕਾਨੂੰਨਾਂ ਦਾ ਵਿਰੋਧ: 26-27 ਨਵੰਬਰ ਨੂੰ ਦਿੱਲੀ ਜਾਣ ਲਈ ਕਿਸਾਨ, ਪਰਿਵਾਰਾਂ ਅਤੇ ਔਰਤਾਂ ਵੀ ਤਿਆਰ

ਵੀਡੀਓ ਕੈਪਸ਼ਨ, 26-27 ਨਵੰਬਰ ਨੂੰ ਦਿੱਲੀ ਜਾਣ ਲਈ ਕਿਸਾਨ, ਪਰਿਵਾਰਾਂ ਅਤੇ ਔਰਤਾਂ ਵੀ ਤਿਆਰ
ਪ੍ਰਕਾਸ਼ਿਤ

ਬਰਨਾਲਾ ਦੇ ਪਿੰਡ ਖ਼ੁੱਡੀ ਕਲਾਂ ਵਿੱਚ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਮੁਤਾਬਕ ਉਨ੍ਹਾਂ ਦੇ ਕੋਲ ਚਾਰ-ਪੰਜ ਮਹੀਨਿਆਂ ਦਾ ਰਾਸ਼ਨ ਇਕੱਠਾ ਹੋ ਚੁੱਕਿਆ ਹੈ ਅਤੇ ਹਰ ਪਿੰਡ ਵੱਲੋਂ ਰਾਸ਼ਨ ਅਤੇ ਨਗਦੀ ਦੇ ਰੂਪ ਵਿੱਚ ਉਨ੍ਹਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।

ਕਿਸਾਨ ਔਰਤਾਂ ਅਤੇ ਮਰਦਾਂ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।

(ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਰੁਬਾਇਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)