ਪੰਜਾਬ ’ਚ ਟਰੇਨਾਂ ਬੰਦ ਹੋਣ ਕਾਰਨ ਠੱਪ ਖਾਦ ਸਪਲਾਈ ਟਰੱਕਾਂ ਰਾਹੀਂ ਪੂਰੀ ਹੋ ਰਹੀ

ਵੀਡੀਓ ਕੈਪਸ਼ਨ, ਪੰਜਾਬ ’ਚ ਟਰੇਨਾਂ ਬੰਦ ਹੋਣ ਕਾਰਨ ਠੱਪ ਖਾਦ ਸਪਲਾਈ ਟਰੱਕਾਂ ਰਾਹੀਂ ਪੂਰੀ ਹੋ ਰਹੀ
ਪ੍ਰਕਾਸ਼ਿਤ

ਸਿਰਸਾ ਦੇ ਡੱਬਵਾਲੀ ਤੋਂ ਪੰਜਾਬ ਵਿੱਚ ਟਰੱਕਾਂ ਰਾਹੀਂ ਖਾਦ ਸਪਲਾਈ ਨੂੰ ਭੇਜਿਆ ਜਾ ਰਿਹਾ ਹੈ ਪਰ ਇਸ ਦੇ ਨਾਲ ਇਸ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਹਰਿਆਣਾ ਵਿੱਚ ਕਿਸੇ ਤਰੀਕੇ ਨਾਲ ਖਾਦ ਦੀ ਕਮੀ ਨਾ ਹੋਵੇ।

ਰਿਪੋਰਟ-ਪ੍ਰਭੂ ਦਿਆਲ ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)