ਕੋਰੋਨਾਵਾਇਰਸ ਵੈਕਸੀਨ: ਕਦੋਂ , ਕਿੰਨੇ ਰੇਟ ਵਿਚ ਕਿਸਨੂੰ ਸਭ ਤੋਂ ਪਹਿਲਾਂ ਮਿਲੇਗੀ

ਵੀਡੀਓ ਕੈਪਸ਼ਨ, ਕੋਰੋਨਾ ਟੀਕਾ ਤੁਹਾਡੇ ਤੱਕ ਪਹੁੰਚਾਉਣ ਲਈ ‘ਮੋਦੀ ਸਰਕਾਰ ਦਾ ਪਲਾਨ’ ਜਾਣੋ
ਪ੍ਰਕਾਸ਼ਿਤ

ਕੋਰੋਨਾ ਦੇ ਟੀਕੇ ਨੂੰ ਲੈ ਕੇ ਭਾਰਤ ਸਣੇ ਦੁਨੀਆਂ ਭਰ ਵਿੱਚ ਕੰਮ ਚੱਲ ਰਿਹਾ ਹੈ। ਅਜਿਹੇ ਵਿੱਚ ਕੇਂਦਰੀ ਸਿਹਤ ਮੰਤਰੀ ਨੇ ਬਕਾਇਦਾ ਇਹ ਦੱਸਿਆ ਹੈ ਕਿ ਇਹ ਟੀਕਾ ਭਾਰਤ ਦੇ ਲੋਕਾਂ ਤੱਕ ਕਦੋਂ ਪਹੁੰਚ ਸਕਦਾ ਹੈ ਅਤੇ ਪਹਿਲ ਕਿੰਨਾ ਨੂੰ ਦਿੱਤੀ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)