ਅਖ਼ਬਾਰਾਂ ਤੋਂ ਕਾਲੇ ਰੰਗ ਦੀਆਂ ਗੁੱਡੀਆਂ ਬਣਾ ਕੇ ਵੇਚਦੀ ਕੁੜੀ ਨੂੰ ਮਿਲੋ

ਵੀਡੀਓ ਕੈਪਸ਼ਨ, ਅਖ਼ਬਾਰਾਂ ਤੋਂ ਕਾਲੇ ਰੰਗ ਦੀਆਂ ਗੁੱਡੀਆਂ ਬਣਾ ਕੇ ਵੇਚਦੀ ਕੁੜੀ ਨੂੰ ਮਿਲੋ
ਪ੍ਰਕਾਸ਼ਿਤ

ਕਾਲੇ ਰੰਗ ਦੀਆਂ ਇਹ ਗੁੱਡੀਆਂ ਤਾਮਿਲਨਾਡੂ ਦੇ ਕੋਇੰਬਟੂਰ ਦੀ ਰਹਿਣ ਵਾਲੀ ਇੱਕ ਕੁੜੀ ਨੇ ਬਣਾਈਆਂ ਹਨ।

ਰਾਧੀਕਾ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਅਤੇ ਉਸ ਨੇ ਕਰਾਫ਼ਟ ਦਾ ਕੰਮ ਸ਼ੁਰੂ ਕਰ ਦਿੱਤਾ।

ਉਹ ਕਾਲੇ ਰੰਗ ਦੀਆਂ ਹੀ ਗੁੱਡੀਆਂ ਬਣਾਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)