ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਅੰਗਰੇਜ਼ਾਂ ਨਾਲ ਉਹ ਲੜਾਈ ਜਿਸ ਵਿੱਚ ਉਸ ਦੀ ਜਾਨ ਗਈ
ਪ੍ਰਕਾਸ਼ਿਤ
'ਮੇਰੀ ਲਾਸ਼ ਅੰਗਰੇਜ਼ਾਂ ਦੇ ਹੱਥ ਨਹੀਂ ਲੱਗਣੀ ਚਾਹੀਦੀ....' ਰਾਣੀ ਲਕਸ਼ਮੀ ਬਾਈ ਅਤੇ ਅੰਗਰੇਜ਼ਾਂ ਵਿਚਾਲੇ ਉਹ ਲੜਾਈ ਜਿਸ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਝਾਂਸੀ ਦੀ ਰਾਣੀ ਨੂੰ ਕਿਸ ਦੀ ਤਲਵਾਰ ਨੇ ਮਾਰਿਆ? ਜੰਗ ਦੇ ਮੈਦਾਨ ’ਚ ਲਕਸ਼ਮੀ ਬਾਈ ਦੀ ਮੌਤ ਦੀ ਪੂਰੀ ਕਹਾਣੀ
ਰਿਪੋਰਟ- ਰੇਹਾਨ ਫਜ਼ਲ, ਆਵਾਜ਼- ਦਲੀਪ ਸਿੰਘ, ਐਡਿਟ- ਰਾਜਨ ਪਪਨੇਜਾ