ਦਿਵਾਲੀ ਮੌਕੇ ਗਾਂ ਦੇ ਗੋਬਰ ਨਾਲ ਤਿਆਰ ਇਹ ਦੀਵੇ ਬਜ਼ਾਰਾਂ ਵਿੱਚ ਮਿਲਣ ਵਾਲੇ ਦੀਵਿਆਂ ਨਾਲੋਂ ਕਿੰਨੇ ਵੱਖਰੇ
ਪ੍ਰਕਾਸ਼ਿਤ
ਇਨ੍ਹਾਂ ਦੀਵਿਆਂ ਨੂੰ ਗੋਹੇ ਅਤੇ ਮੁਲਤਾਨੀ ਮਿੱਟੀ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਹ ਸਿਰਸਾ ਦੀ ਇੱਕ ਗਊਸ਼ਾਲਾ ਵਿੱਚ ਬਣਾਏ ਗਏ ਹਨ
ਇਸ ਤਰ੍ਹਾਂ ਦੇ ਦੀਵੇ ਸਿਰਸਾ ਦੀਆਂ ਕਈ ਗਊਸ਼ਾਲਾਵਾਂ ਵਿੱਚ ਤਿਆਰ ਕੀਤੇ ਜਾ ਰਹੇ ਹਨ। ਪਰ ਇਹ ਦੀਵੇ ਕਿਵੇਂ ਤਿਆਰ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਤਿਆਰ ਕਰਨ ਵਿੱਚ ਕਿੰਨੀ ਮਿਹਨਤ ਲੱਗਦੀ ਹੈ, ਇਨ੍ਹਾਂ ਤੋਂ ਹੀ ਜਾਣ ਲੈਂਦੇ ਹਾਂ।
ਰਿਪੋਰਟ: ਪ੍ਰਭੂ ਦਿਆਲ ਬੀਬੀਸੀ ਪੰਜਾਬੀ ਲਈ