ਕੋਰੋਨਾਵਾਇਰਸ: ਤਿਓਹਾਰ ਤੇ ਵਿਆਹ ਦੇ ਸੀਜ਼ਨ ਵਿੱਚ ਸਾਵਧਾਨੀ ਨਾ ਵਰਤੀ ਤਾਂ ਇੰਝ ਹੋ ਸਕਦੀ ਹੈ ਮੁਸ਼ਕਲ
ਪ੍ਰਕਾਸ਼ਿਤ
ਕੋਰੋਨਾ ਮੌਕੇ ਕਈ ਵਿਆਹ ਸਮਾਗਮਾਂ ਵਿੱਚ ਕਈ ਸਾਵਧਾਨੀਆਂ ਵਰਤੀਆਂ ਜਾ ਰਹੀਆ ਹਨ ਪਰ ਕਈ ਬਜ਼ਾਰਾਂ ਵਿੱਚ ਭੀੜ ਵੱਧ ਗਈ ਹੈ।
ਤਿਓਹਾਰ ਅਤੇ ਵਿਆਹਾਂ ਦੇ ਸਮਾਗਮ ਦੌਰਾਨ ਸਾਵਧਾਨੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਭਾਰਤ ਹਾਲੇ ਵੀ ਕੋਰੋਨਾ ਦੇ ਮਾਮਲਿਆਂ ਵਿੱਚ ਦੁਨੀਆਂ ਭਰ ਵਿੱਚ ਦੂਜੇ ਨੰਬਰ 'ਤੇ ਹੈ।
ਰਿਪੋਰਟ- ਰਜਨੀ ਵੈਦਿਆਨਾਥਨ